ਊਠ ਬਲੇਦੇ ਦਾ ਸਾਥ ਹੋਣਾ
ਉਦਾਸੀਆਂ ਪਹਿਣਨਾ
ਉਪਰ ਚਾੜ੍ਹ ਕੇ ਪੌੜੀਆਂ ਲਾਹੁਣਾ
ਅਕਦ ਬੰਨ੍ਹਣਾ
ਅਕਲ ਦੇ ਕੋਟ ਹੋਣਾ
ਅੱਖਾਂ ਮੀਟ ਕੇ ਵਕਤ ਲੰਘਾਣਾ
ਅਖਾੜਾ ਮੱਚਣਾ
ਅੱਖੀਆਂ ਸੇਕਣਾ
ਅੱਖੀਆਂ ਲਾਣਾ
ਅੱਖੀਆਂ ਕੱਢਣਾ
ਅੰਗ ਲਾਣਾ
ਅੱਗ ਲੈਣ ਆਏ ਘਰ ਸਾਂਭ ਲੈਣਾ
ਅਗੁੰਸ਼ਤ ਕਰਨਾ
ਅੱਘ ਚੜ੍ਹਾਉਣਾ
ਅਜਗੇਬ ਦੀਆਂ ਹੁਜਤਾਂ ਉਠਾਣੀਆਂ
ਅੰਤ ਪਾਣਾ
ਅੰਦਰੋਂ ਹਿੱਲਣਾ
ਅੰਦਰੋਂ ਹਿੱਲੇ ਹਿੱਲੇ ਹੋਣਾ
ਅੰਨ੍ਹੇ ਚੂਹੇ ਤੇ ਥੋਥੇ ਧਾਈਂ
ਅਪਰਾਧ ਪੈਣਾ
ਅਰਸ਼ ਦਾ ਕਿੰਗਰਾ ਢਾਹੁਣਾ
ਅਲਖ ਲਾਹੁਣਾ
ਅੱਲੜਾ ਘਾਉ ਉਚੇੜਨਾ
ਅਵੱਲੀਆਂ ਗੱਲਾਂ ਚਾਣੀਆਂ
ਅੜਤਣੇ ਪੜਤਣੇ ਪਾੜਨਾ
ਅੜੀ ਬੰਨ੍ਹਣਾ
ਆਸ ਉਮੀਦ ਦਾ ਰੱਸਾ ਵੱਢਣਾ
ਆਸ ਦਾ ਰਾਸ ਹੋਣਾ
ਆਸ ਦੇ ਤੰਬੂ ਤਾਣਨਾ
ਆਸ ਪੁਜਾਣਾ